Events

26 May 2020

ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮੰਗਲਵਾਰ 26 ਮਈ 2020 ਨੂੰ 11ਤੋਂ 12 ਵਜੇ ਸਵੇਰੇ ਕੀਰਤਨ ਤੇ ਢਾਡੀ ਸਮਾਗਮ ਹੋਣਗੇ, ਆਪ ਜੀ ਲਾਈਵ ਸੁਣ ਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ ਧੰਨਵਾਦ |

Ontario Khalsa Darbar
Thumbnail [200x250]